ਮਹਾਰਾਣੀ ਐਲਿਜ਼ਾਬੈਥ ਨੇ ਕੁੜੀਆਂ ਨੂੰ ਮਾਰਨ ਤੋਂ ਬਾਅਦ ਵੀ ਚੁੱਪ ਨਹੀਂ ਧਾਰੀ, ਸਗੋਂ ਉਨ੍ਹਾਂ ਨਾਲ ਬੇਰਹਿਮੀ ਕਰਨ ਹੋਣ ਤੋਂ ਬਾਜ ਨਹੀਂ ਆਉਂਦੀ ਸੀ। ਕਈ ਰਿਪੋਰਟਾਂ ਅਨੁਸਾਰ ਉਹ ਮਾਰੀਆਂ ਹੋਈਆਂ ਕੁੜੀਆਂ ਦੇ ਸ਼ਰੀਰ ਦੇ ਮਾਸ ਨੂੰ ਆਪਣੇ ਦੰਦਾਂ ਨਾਲ ਕੱਟ ਕੇ ਕੱਢ ਲਿਆ ਕਰਦੀ ਸੀ, ਇਸ ਘਿਨਾਉਣੇ ਅਪਰਾਧ ਵਿਚ ਉਸ ਦੇ ਤਿੰਨ ਨੌਕਰਾਂ ਨੇ ਵੀ ਉਸ ਦਾ ਸਾਥ ਦਿੱਤਾ।