ਇਸ ਸ਼ਰਾਬ ਦੀਆਂ ਬੋਤਲਾਂ ਵੀ ਬੇਹੱਦ ਖਾਸ ਡਿਜਾਈਨ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਕੰਪਨੀ ਦੇ ਮੁਤਾਬਿਕ ਸ਼ਰਾਬ ਦੀਆਂ 20 ਬੋਤਲਾਂ ਵਿੱਚੋਂ 18 ਬੋਤਲਾਂ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ। ਇਹਨਾਂ ਵਿਚੋਂ 11 ਵਿਕ ਗਈਆਂ ਹਨ। ਬਚੀਆਂ ਹੋਈਆਂ 7 ਬੋਤਲਾਂ ਵੀ ਜਲਦੀ ਵਿਕ ਜਾਣਗੀਆਂ। ਇਸ ਸ਼ਰਾਬ ਦੀ ਐਕਸਾਪਾਇਰੀ ਡੇਟ ਸਾਲ 2300 ਹੈ। (Pic-Social media)