ਇਨ੍ਹਾਂ ਘਰਾਂ ਦੀਆਂ ਕੰਧਾਂ ਮੋਟੀਆਂ ਹਨ ਅਤੇ ਇਨ੍ਹਾਂ ਵਿੱਚ ਹਵਾਦਾਰੀ ਦਾ ਵੀ ਪ੍ਰਬੰਧ ਕੀਤਾ ਹੈ। ਇਸ ਵਿਚ ਵਾਸ਼ਰੂਮ, ਲਿਵਿੰਗ ਰੂਮ ਅਤੇ ਕਮਰਿਆਂ ਲਈ ਵੀ ਕਾਫੀ ਥਾਂ ਹੈ। ਉੱਪਰੋਂ ਆਉਣ ਵਾਲੀ ਰੋਸ਼ਨੀ ਦੀ ਪੂਰੀ ਵਿਵਸਥਾ ਹੈ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। (All Photos Credit- Instagram/3dwasp)