Home » photogallery » lifestyle » WORSHIP LORD BRAHMA WITH THESE 4 THINGS TO GET RID OF PROBLEMS AND CREATE PEACE IN LIFE THURSDAY KO VRAT KE FAYDE GH TC

ਪ੍ਰੇਸ਼ਾਨੀਆਂ ਨੂੰ ਦੂਰ ਕਰ ਜੀਵਨ 'ਚ ਸੁੱਖ ਸ਼ਾਂਤੀ ਬਣਾਉਣ ਲਈ ਇਨ੍ਹਾਂ 4 ਚੀਜ਼ਾਂ ਨਾਲ ਕਰੋ ਬ੍ਰਹਸਪਤੀ ਦੇਵ ਦੀ ਪੂਜਾ

Brihaspati Dev Puja:ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ, ਹਰ ਦਿਨ ਕਿਸੇ ਨਾ ਕਿਸੇ ਦੇਵਤੇ ਨੂੰ ਸਮਰਪਿਤ ਹੁੰਦਾ ਹੈ। ਇਸੇ ਤਰ੍ਹਾਂ, ਵੀਰਵਾਰ ਨੂੰ ਦੇਵਤਿਆਂ ਦੇ ਗੁਰੂ, ਭਗਵਾਨ ਬ੍ਰਹਸਪਤੀ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵੀਰਵਾਰ ਨੂੰ ਭਗਵਾਨ ਬ੍ਰਹਸਪਤੀ ਜੀ ਦੀ ਪੂਜਾ ਕਰਨ ਨਾਲ ਵਿਅਕਤੀ ਦੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।