Home » photogallery » lifestyle » WRESTLER BAJRANG POONIA AND SANGEETA PHOGAT MARRIAGE

ਸੰਗੀਤਾ ਫੋਗਾਟ ਦਾ ਅੰਤਰਾਸ਼ਟਰੀ ਪਹਿਲਵਾਨ ਨਾਲ ਹੋਇਆ ਵਿਆਹ, 7 ਦੀ ਥਾਂ ਲਏ 8 ਫੇਰੇ, ਜਾਣੋ ਵਜ੍ਹਾ, ਦੇਖੋ Photos

ਵਿਆਹ ਵੇਲੇ ਬਜਰੰਗ ਪੂਨੀਆ 21 ਬਰਾਤੀਆਂ ਸਮੇਤ ਬਰਾਤ ਲੈ ਕੇ ਆਏ । ਦੋਵਾਂ ਨੇ ਦਾਜ ਤੋਂ ਬਿਨਾਂ ਸਾਧਾਰਣ ਅਤੇ ਰਵਾਇਤੀ ਰਿਵਾਜਾਂ ਨਾਲ ਵਿਆਹ ਕਰਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ।

  • |