Home » photogallery » lifestyle » XIAOMI INDEPENDENCE DAY SALE IS LIVE AND USERS CAN GET REDMIBOOK 15 PRO AT A HUGE DISCOUNT

Independence Day Sale: Redmi ਦਾ ਪਾਵਰਫੁੱਲ ਸਾਊਂਡ Laptop 4 ਹਜ਼ਾਰ ਰੁਪਏ ਸਸਤਾ ਮਿਲ ਰਿਹੈ

(Xiaomi) Independence Day Sale 'ਚ ਸਮਾਰਟ ਟੀਵੀ, ਐਕਸੈਸਰੀਜ਼, ਲੈਪਟਾਪ ਵਰਗੀਆਂ ਚੀਜ਼ਾਂ ਨੂੰ ਬਹੁਤ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। Mi.com ਤੋਂ ਮਿਲੀ ਜਾਣਕਾਰੀ ਮੁਤਾਬਕ RedmiBook 15 Pro ਨੂੰ 59,999 ਰੁਪਏ ਦੀ ਬਜਾਏ 35,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

  • |