Xiaomi Notebook Days Sale: ਜੇਕਰ ਤੁਸੀਂ ਲੈਪਟਾਪ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ Redmi ਤੁਹਾਡੇ ਲਈ ਇੱਕ ਵਧੀਆ ਮੌਕਾ ਲੈ ਕੇ ਆਇਆ ਹੈ। Xiaomi ਨੇ ਲੈਪਟਾਪ 'ਤੇ Xiaomi Notebook Days Sale ਸ਼ੁਰੂ ਕਰ ਦਿੱਤੀ ਹੈ। ਇਹ ਸੇਲ 11 ਮਾਰਚ ਤੋਂ ਸ਼ੁਰੂ ਹੋਈ ਸੀ ਅਤੇ 15 ਮਾਰਚ ਤੱਕ ਚੱਲੇਗੀ। ਨੋਟਬੁੱਕ ਡੇਜ਼ ਸੇਲ 'ਚ ਲੈਪਟਾਪ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ।
Redmi ਲੈਪਟਾਪਾਂ ਦੀ 15 ਸੀਰੀਜ਼ ਦੇ ਤਹਿਤ, Redmi 15 ਈ-ਲਰਨਿੰਗ ਐਡੀਸ਼ਨ (RedmiBook 15 e-Learning Edition) ਦੀ ਕੀਮਤ 51,999 ਰੁਪਏ ਹੈ। ਪਰ ਸੇਲ 'ਚ ਇਸ ਨੂੰ 33,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਲੈਪਟਾਪ 'ਤੇ 2000 ਰੁਪਏ ਦਾ ਡਿਸਕਾਊਂਟ ਕੂਪਨ ਵੀ ਦਿੱਤਾ ਜਾਵੇਗਾ। ਇਸ ਲੈਪਟਾਪ ਦੀ ਫੁੱਲ HD ਸਕਰੀਨ 15.6 ਇੰਚ ਹੈ। ਲੈਪਟਾਪ 'ਚ 11ਵੀਂ ਜਨਰੇਸ਼ਨ Intel Tiger Lake Core i-3 ਪ੍ਰੋਸੈਸਰ (Intel Tiger Lake Core i3-1115G4) ਲਗਾਇਆ ਗਿਆ ਹੈ।
Redmi ਲੈਪਟਾਪਾਂ ਦੀ 15 ਸੀਰੀਜ਼ ਦੇ ਤਹਿਤ, Redmi 15 ਈ-ਲਰਨਿੰਗ ਐਡੀਸ਼ਨ ਦੀ ਕੀਮਤ 51,999 ਰੁਪਏ ਹੈ। ਪਰ ਸੇਲ 'ਚ ਇਸ ਨੂੰ 33,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਲੈਪਟਾਪ 'ਤੇ 2000 ਰੁਪਏ ਦਾ ਡਿਸਕਾਊਂਟ ਕੂਪਨ ਵੀ ਦਿੱਤਾ ਜਾਵੇਗਾ। ਇਸ ਲੈਪਟਾਪ ਦੀ ਫੁੱਲ HD ਸਕਰੀਨ 15.6 ਇੰਚ ਹੈ। ਲੈਪਟਾਪ 'ਚ 11ਵੀਂ ਜਨਰੇਸ਼ਨ Intel Tiger Lake Core i-3 ਪ੍ਰੋਸੈਸਰ (Intel Tiger Lake Core i3-1115G4) ਲਗਾਇਆ ਗਿਆ ਹੈ।