Home » photogallery » national » 10 AIR GUNS BROUGHT FROM DUBAI IN A TROLLEY BAG CUSTOMS DEPARTMENT CAUGHT AT THE AIRPORT SEE PHOTOS KS

ਦੁਬਈ ਤੋਂ ਬੈਗ ਭਰ ਕੇ ਲਿਆਇਆ 10 ਬੰਦੂਕਾਂ, ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਫੜਿਆ, ਵੇਖੋ ਤਸਵੀਰਾਂ

Smuggling: ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਬੰਦੂਕ ਅਤੇ ਇਸ ਦੇ ਪਾਰਟਸ ਐਂਟੀਕ ਹਨ। ਅੰਤਰਰਾਸ਼ਟਰੀ ਬਾਜ਼ਾਰ 'ਚ ਇਨ੍ਹਾਂ ਦੀ ਕੀਮਤ 20.54 ਲੱਖ ਰੁਪਏ ਹੈ। ਖਦਸ਼ਾ ਹੈ ਕਿ ਰਾਈਫਲ ਬਣਾਉਣ ਲਈ ਇਸ ਨੂੰ ਭਾਰਤ 'ਚ ਸੋਧਿਆ ਜਾਣਾ ਸੀ।

  • |