Home » photogallery » national » 105 YEAR OLD RAMBAI BROKE THE RECORD OF MANN KAUR IN 100 METERS RACE KS

PHOTOS: 105 ਸਾਲ ਦੀ ਰਾਮਬਾਈ 'ਚ ਹੈ ਨੌਜਵਾਨਾਂ ਵਰਗਾ ਜੋਸ਼, 100 ਮੀਟਰ ਦੌੜ 'ਚ ਮਾਨ ਕੌਰ ਦਾ ਰਿਕਾਰਡ ਤੋੜਿਆ

ਬਜ਼ੁਰਗ ਅਥਲੀਟ ਰਾਮਬਾਈ (Rambai) ਖੇਤਾਂ ਦੇ ਕੱਚੇ ਰਸਤਿਆਂ 'ਤੇ ਖੇਡਾਂ ਦਾ ਅਭਿਆਸ ਕਰਦੀ ਹੈ ਅਤੇ ਖੇਤਾਂ ਵਿਚ ਕੰਮ ਵੀ ਕਰਦੀ ਹੈ। ਰਾਮਬਾਈ ਦਾ ਕਹਿਣਾ ਹੈ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ 4 ਵਜੇ ਉੱਠ ਕੇ ਕਰਦੀ ਹੈ, ਜਿਸ ਦੌਰਾਨ ਉਹ ਲਗਾਤਾਰ ਦੌੜਨ ਅਤੇ ਸੈਰ ਕਰਨ ਦਾ ਅਭਿਆਸ ਕਰਦੀ ਹੈ। ਇਸ ਤੋਂ ਇਲਾਵਾ ਇਸ ਉਮਰ ਵਿੱਚ ਵੀ ਉਹ 5-6 ਕਿਲੋਮੀਟਰ ਤੱਕ ਦੌੜਦੀ ਹੈ।

  • |