Home » photogallery » national » 14 LABORERS SLEPT AFTER DOING ROAD REPAIR WORK UNCONTROLLABLE TRUCK HIT THEM

ਸੜਕ ਦੀ ਮੁਰੰਮਤ ਦਾ ਕੰਮ ਕਰ ਉੱਥੇ ਹੀ ਸੋ ਗਏ ਸੀ 14 ਮਜ਼ਦੂਰ, ਬੇਕਾਬੂ ਟਰੱਕ ਨੇ ਦਰੜਿਆ..

Accident in KMP Expressway: ਇਹ ਘਟਨਾ ਸਵੇਰੇ 5.30 ਤੋਂ 6 ਵਜੇ ਦਰਮਿਆਨ ਵਾਪਰੀ। ਤੇਜ਼ ਰਫ਼ਤਾਰ ਟਰੱਕ ਨੇ ਸੜਕ 'ਤੇ ਸੁੱਤੇ ਪਏ ਮਜ਼ਦੂਰਾਂ ਨੂੰ ਕੁਚਲ ਦਿੱਤਾ। ਹਾਦਸੇ ਦੇ ਸਮੇਂ ਕੁਝ ਕਰਮਚਾਰੀ ਜਾਗ ਰਹੇ ਸਨ, ਜਿਨ੍ਹਾਂ ਨੇ ਘਟਨਾ ਦੀ ਪੂਰੀ ਜਾਣਕਾਰੀ ਵੀ ਦਿੱਤੀ ਹੈ।

  • |