Home » photogallery » national » 2 BOYS AND 3 GIRLS ARRESTED IN SEX RACKET WAS GOING IN SPA CENTER OF JIND

Sex Racket : ਸਪਾ ਸੈਂਟਰ 'ਚ ਜਿਸਮ ਫਰੋਸ਼ੀ ਦਾ ਧੰਦਾ, 2 ਲੜਕੇ ਤੇ 3 ਲੜਕੀਆਂ ਗ੍ਰਿਫਤਾਰ

Sex Racket in Jind: ਜੀਂਦ-ਪਟਿਆਲਾ ਨੈਸ਼ਨਲ ਹਾਈਵੇ 'ਤੇ ਸਪਾ ਸੈਂਟਰ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਹੁੰਦਾ ਸੀ | ਸੂਚਨਾ ਦੇ ਆਧਾਰ 'ਤੇ ਸਿਟੀ ਥਾਣਾ ਨਰਵਾਣਾ ਦੇ ਇੰਚਾਰਜ ਧਰਮਬੀਰ ਦੀ ਅਗਵਾਈ 'ਚ ਇਕ ਛਾਪਾਮਾਰੀ ਟੀਮ ਗਠਿਤ ਕੀਤੀ ਗਈ ਅਤੇ ਇਕ ਪੁਲਸ ਕਰਮਚਾਰੀ ਨੂੰ ਸਪਾ ਸੈਂਟਰ 'ਚ ਜਾਅਲੀ ਗ੍ਰਾਹਕ ਬਣਾ ਕੇ ਭੇਜਿਆ ਗਿਆ।

  • |