BMW ਇਸ ਬਾਈਕ 'ਚ ਡਾਇਨੇਮਿਕ ਟ੍ਰੈਕਸ਼ਨ ਕੰਟਰੋਲ, ABS Pro ਅਤੇ ਡਾਇਨੇਮਿਕ ਬ੍ਰੇਕ ਕੰਟਰੋਲ ਨੂੰ ਸਟੈਂਡਰਡ ਰੂਪ ਨਾਲ ਦੇ ਰਹੀ ਹੈ। ਬਾਈਕ ਵਿਚ ਨਵਾਂ LED ਟਰਨ ਇੰਡੀਕੇਟਰ ਤੇ ਨਵਾਂ ਆਈਸ ਗ੍ਰੇ ਪੇਂਟ ਅਤੇ ਆਪਸ਼ਨਲ ਸਟਾਈਲਿੰਗ ਟ੍ਰਿਪਲ ਬਲੈਕ ਵੇਖਣ ਨੂੰ ਮਿਲੇਗਾ। BMW ਇਕ ਰੀਅਰ ਕਵਰ ਅਤੇ ਨਵੇਂ ਸਪੋਕ ਵ੍ਹੀਲ ਨਾਲ ਇਕ ਨਵੀਂ ਸੋਲੋ ਸੀਟ ਦੀ ਪੇਸ਼ਕਸ਼ ਕਰ ਰਹੀ ਹੈ। (ਫੋਟੋ ਕ੍ਰੈਡਿਟ: BMW)