Home » photogallery » national » 3 YOUTHS STOLE RAILWAY TRACKS TO FULFILL DRUG ADDICTION IN SONIPAT HRRM TRANSPG

ਨਸ਼ੇ ਵਾਸਤੇ 3 ਨੌਜਵਾਨਾਂ ਨੇ ਚੋਰੀ ਕਰ ਲਈ ਰੇਲ ਦੀ ਪਟਰੀ, ਟਰੈਕਟਰ-ਟਰਾਲੀ ਸਣੇ ਗ੍ਰਿਫਤਾਰ

Crime in Sonipat: ਮੁਲਜ਼ਮਾਂ ਨੇ ਮੁਢਲੀ ਜਾਂਚ ਵਿਚ ਦੱਸਿਆ ਹੈ ਕਿ ਉਨ੍ਹਾਂ ਨੇ ਇਹ ਸਭ ਨਸ਼ਾ ਪੂਰਤੀ ਲਈ ਕੀਤਾ ਸੀ। ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਤਿੰਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

  • |