Home » photogallery » national » ACCHIDENT 6 MBBS STUDENTS WERE ON THEIR WAY TO RISHIKESH FROM ROHTAK ACCIDENT NEAR SONIPAT 3 DIED KS

PHOTOS: ਰੋਹਤਕ ਤੋਂ ਰਿਸ਼ੀਕੇਸ਼ ਘੁੰਮਣ ਜਾ ਰਹੇ MBBS ਦੇ 6 ਵਿਦਿਆਰਥੀਆਂ ਨਾਲ ਸੋਨੀਪਤ 'ਚ ਵਾਪਰਿਆ ਭਿਆਨਕ ਹਾਦਸਾ, 3 ਦੀ ਮੌਕੇ 'ਤੇ ਮੌਤ

Accident in Sonipat: ਸਟੇਸ਼ਨ ਇੰਚਾਰਜ ਦੇਵੇਂਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਝੱਜਰ-ਮੇਰਠ ਹਾਈਵੇਅ 'ਤੇ ਇਕ ਕਾਰ ਪੱਥਰਾਂ ਨਾਲ ਟਕਰਾ ਗਈ ਅਤੇ ਪੱਥਰਾਂ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ 3 ਦੀ ਮੌਕੇ 'ਤੇ ਹੀ ਮੌਤ ਹੋ ਗਈ।

  • |