Home » photogallery » national » AIRCRAFT CARRYING 1900 OXYGEN CANNULAS 396 OXYGEN CYLINDERS FROM AUSTRIA AND 500 OXYGEN CYLINDERS FROM CZECH REPUBLIC ARRIVES IN INDIA

ਰਾਹਤ ਵਾਲੀ ਖਬਾਰ- ਆਸਟ੍ਰੀਆ ਅਤੇ ਚੈਕ ਰਿਪਲਿਕ ਤੋਂ ਭਾਰਤ ਪੁੱਜੀ ਆਕਸੀਜਨ ਸਿਲੰਡਰਾਂ ਦੀ ਖੇਪ

ਭਾਰਤ ਇਸ ਵੇਲੇ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਚਾਰੇ ਪਾਸੇ ਆਕਸੀਜਨ ਅਤੇ ਦਵਾਈਆਂ ਦੀ ਘਾਟ ਦੀਆਂ ਖਬਰਾਂ ਹਨ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਦੇਸ਼ ਅਜਿਹੇ ਹਨ ਜੋ ਸੰਕਟ ਦੀ ਘੜੀ ਵਿੱਚ ਭਾਰਤ ਦੀ ਸਹਾਇਤਾ ਲਈ ਅੱਗੇ ਆਏ ਹਨ। 40 ਤੋਂ ਵੱਧ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆਏ ਹਨ। ਜਿਸ ਵਿਚ ਅਮਰੀਕਾ, ਬ੍ਰਿਟੇਨ, ਰੂਸ ਅਤੇ ਮੌਰਿਸ ਸਣੇ ਸਾਰੇ ਦੇਸ਼ਾਂ ਤੋਂ ਐਮਰਜੈਂਸੀ ਸਪਲਾਈ ਭਾਰਤ ਪਹੁੰਚਣਾ ਜਾਰੀ ਹੈ।

  • |