Home » photogallery » national » AJAB AJAB WONDER HOUSE 5 STOREY BUILT IN 72 INCH WIDE LAND AJOOBA GHAR OF MUZAFFARPUR BEDROOM KITCHEN BATHROOM OFFICE AK

Ajab-Gajab: 72 ਇੰਚ ਜ਼ਮੀਨ 'ਚ ਬਣਾ ਦਿੱਤਾ 5 ਮੰਜ਼ਿਲਾ ਘਰ, ਬੈੱਡਰੂਮ, ਰਸੋਈ, ਟਾਇਲਟ ਤੇ ਦਫਤਰ

ਬਿਹਾਰ ਦੇ ਮੁਜ਼ੱਫਰਪੁਰ 'ਚ ਸਿਰਫ 6 ਫੁੱਟ ਚੌੜੀ ਜ਼ਮੀਨ 'ਤੇ 5 ਮੰਜ਼ਿਲਾ ਘਰ ਬਣਿਆ ਹੈ। ਇਸ ਅਦਭੁਤ ਕਾਰਨਾਮੇ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। (ਫੋਟੋ ਅਤੇ ਰਿਪੋਰਟ-ਪ੍ਰਿਅੰਕ ਸੌਰਭ)