Home » photogallery » national » AJAB GAJAB AZADI KA AMRIT MAHOTSAV ABDUL CHACHA OF RANCHI IS IN THE NEWS MADE 30 LAKH TRICOLOR IN 42 YEARS

Azadi Ka Amrit Mahotsav: 83 ਵਰ੍ਹਿਆਂ ਦੇ ਅਬਦੁਲ ਚਾਚਾ ਨੇ 42 ਸਾਲ 'ਚ ਬਣਾਏ 30 ਲੱਖ ਤਿਰੰਗੇ

ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਲੈ ਕੇ ਹਰ ਘਰ ਵਿੱਚ ਲੋਕਾਂ ਦੇ ਸਿਰਾਂ ਉਤੇ ਤਿਰੰਗੇ ਦਾ ਜਨੂਨ ਸਵਾਰ ਹੈ। ਤਿਰੰਗਾ ਬਣਾਉਣ ਲਈ ਦੇਸ਼ ਭਰ ਤੋਂ ਤਿਆਰੀਆਂ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਲਿਸਟ 'ਚ ਰਾਂਚੀ ਦੇ ਅਬਦੁਲ ਚਾਚਾ ਵੀ ਇਨ੍ਹੀਂ ਦਿਨੀਂ ਚਰਚਾ 'ਚ ਹਨ। 83 ਸਾਲਾ ਅਬਦੁਲ ਸੱਤਾਰ ਚੌਧਰੀ 42 ਸਾਲਾਂ ਤੋਂ ਤਿਰੰਗੇ ਦਾ ਕੰਮ ਕਰ ਰਹੇ ਹਨ।

  • |