Home » photogallery » national » AJAB GAJAB GUJARAT KSHAMA BINDU CELEBRATED FIRST KARWA CHAUTH AFTER MARRYING HERSELF AK

ਖੁਦ ਨਾਲ ਵਿਆਹ ਕਰਵਾਉਣ ਵਾਲੀ ਲਾੜੀ ਨੇ ਇੰਝ ਮਨਾਇਆ ਆਪਣਾ ਪਹਿਲਾ ਕਰਵਾ ਚੌਥ

Viral Photo: ਗੁਜਰਾਤ ਦੀ 24 ਸਾਲਾ ਕਸ਼ਮਾ ਬਿੰਦੂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਕਰਵਾ ਚੌਥ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਪਸ਼ਨ 'ਚ ਲਿਖਿਆ, 'ਅੱਜ ਪਹਿਲਾ ਕਰਵਾ ਚੌਥ ਮਨਾਇਆ' (ਫੋਟੋ-kshamachy instagram)