Home » photogallery » national » AJAB GAJAB MORDER FARMING TECHNIQUE CHANGED FARMER VINESH JAMON FORTUNE EARNS IN LAKHS DAUSA COLLECTOR QAMAR UL ZAMAN PAY VISIT

ਖੇਤੀ ਨੇ ਬਦਲੀ ਕਿਸਾਨ ਦੀ ਕਿਸਮਤ, ਫਾਰਮ ਹਾਊਸ ਵੇਖਣ ਪੁੱਜੇ ਕੁਲੈਕਟਰ

Dausa News: ਰਾਜਸਥਾਨ (Rajasthan ) ਦੇ ਦੌਸਾ (Dausa Farmer) ਦੇ ਕਿਸਾਨ ਨੇ ਖੇਤੀ ਕਰਕੇ ਆਪਣੀ ਕਿਸਮਤ ਬਦਲ ਲਈ ਹੈ। ਉਸਨੇ ਆਪਣੇ ਖੇਤ ਦੇ ਪੌਂਡ ਵਿੱਚ ਮੀਂਹ ਦਾ ਪਾਣੀ ਇਕੱਠਾ ਕੀਤਾ। ਇਸ ਪਾਣੀ ਦੀ ਵਰਤੋਂ ਪੋਲੀ ਹਾਊਸ ਵਿੱਚ ਖੀਰੇ ਦੀ ਖੇਤੀ ਲਈ ਕੀਤੀ ਜਾਂਦੀ ਸੀ। ਕਿਸਾਨ ਦਾ ਕਹਿਣਾ ਹੈ ਕਿ ਉਹ ਰਵਾਇਤੀ ਖੇਤੀ ਨਾਲ ਪੈਸੇ ਲਈ ਮੁਥਾਜ ਹੋ ਜਾਂਦਾ ਸੀ। ਹੁਣ ਨਵੀਂ ਤਕਨੀਕ ਨਾਲ ਖੇਤੀ ਕਰਕੇ ਚੰਗੀ ਕਮਾਈ ਹੋ ਰਹੀ ਹੈ।

  • |