Home » photogallery » national » AJAB GAJAB WIFE DITCHED HUSBAND MARRIED WOMAN ENJOY WITH LIVE IN PARTNER FAMILY MEMBERS ARE ANGRY AK

ਵਿਆਹੁਤਾ ਪਤੀ ਨੂੰ ਛੱਡ ਕੇ ਗੈਰ ਮਰਦ ਨਾਲ ਲਿਵ-ਇਨ 'ਚ ਰਹਿਣ ਲੱਗੀ, ਪਰਿਵਾਰ ਨੇ ਦਿੱਤੀ ਜਾਨੋ ਮਾਰਨ ਦੀ ਧਮਕੀ

Wife with Live-in Partner: ਪਤੀ-ਪਤਨੀ ਦਾ ਰਿਸ਼ਤਾ ਆਪਸੀ ਵਿਸ਼ਵਾਸ ਅਤੇ ਪਿਆਰ 'ਤੇ ਨਿਰਭਰ ਕਰਦਾ ਹੈ। ਦੋਵਾਂ ਧਿਰਾਂ ਨੂੰ ਭਰੋਸਾ ਕਾਇਮ ਰੱਖਣਾ ਹੁੰਦਾ ਹੈ। ਇਸ 'ਚ ਅਸੰਤੁਲਨ ਹੋਣ 'ਤੇ ਰਿਸ਼ਤੇ 'ਚ ਤਰੇੜਾਂ ਆਉਣ ਲੱਗਦੀਆਂ ਹਨ। ਰਿਸ਼ਤਿਆਂ ਵਿੱਚ ਮਿਠਾਸ ਬਣਾਈ ਰੱਖਣ ਲਈ ਜੇਕਰ ਸਮੇਂ ਸਿਰ ਪਹਿਲਕਦਮੀ ਨਾ ਕੀਤੀ ਜਾਵੇ ਤਾਂ ਦਰਾਰਾਂ ਇੰਨੀਆਂ ਡੁੂੰਘੀਆਂ ਹੋ ਜਾਂਦੀਆਂ ਹਨ ਕਿ ਭਰਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਰਾਜਸਥਾਨ ਦੇ ਚੁਰੂ ਤੋਂ ਸਾਹਮਣੇ ਆਇਆ ਹੈ। (ਫੋਟੋ ਅਤੇ ਲਿਖਤ: ਮਨੋਜ ਕੁਮਾਰ ਸ਼ਰਮਾ)