Home » photogallery » national » AMRIT MAHOTSAV OF AZADI PM MODI MET POLITICAL OPPONENTS LIKE FRIENDS IN THE CEREMONY

Azadi Ka Amrit Mahotsav: ਸਮਾਗਮ 'ਚ ਸਿਆਸੀ ਵਿਰੋਧੀਆਂ ਨੂੰ ਦੋਸਤਾਂ ਵਾਂਗ ਮਿਲੇ ਪੀਐਮ ਮੋਦੀ

PM Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' 'ਤੇ ਗਠਿਤ ਤੀਜੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਆਜ਼ਾਦੀ ਸੰਗਰਾਮ ਦੌਰਾਨ ਜੋ ਦੇਸ਼ ਭਗਤੀ ਦਾ ਜਜ਼ਬਾ ਸੀ, ਉਸ ਨੂੰ ਅਜੋਕੀ ਪੀੜ੍ਹੀ ਵਿੱਚ ਭਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਵਰਤਣ ਦੀ ਲੋੜ ਹੈ। ਇਸ ਮੌਕੇ 'ਤੇ ਪੀਐਮ ਮੋਦੀ ਨੇ ਵੱਖਰਾ ਅੰਦਾਜ਼ ਦਿਖਾਇਆ ਅਤੇ ਉਹ ਇਸ ਪ੍ਰੋਗਰਾਮ 'ਚ ਆਏ ਲੋਕਾਂ ਨਾਲ ਖੁੱਲ੍ਹ ਕੇ ਮਿਲੇ। ਕੌਮੀ ਕਮੇਟੀ ਦੀ ਮੀਟਿੰਗ ਵਿੱਚ ਲੋਕ ਸਭਾ ਸਪੀਕਰ, ਰਾਜਪਾਲ, ਕੇਂਦਰੀ ਮੰਤਰੀ, ਮੁੱਖ ਮੰਤਰੀ, ਹੋਰ ਪਾਰਟੀਆਂ ਦੇ ਆਗੂ, ਅਧਿਕਾਰੀ, ਮੀਡੀਆ ਸ਼ਖ਼ਸੀਅਤਾਂ, ਅਧਿਆਤਮਕ ਆਗੂ, ਕਲਾਕਾਰ, ਫ਼ਿਲਮੀ ਹਸਤੀਆਂ ਅਤੇ ਹੋਰ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

  • |