HOME » PHOTO » National
2/5
National Feb 01, 2018, 03:52 PM

ਬਜਟ 2018: ਜਦੋਂ ਅਰੁਣ ਜੇਤਲੀ ਦੇ ਸ਼ਬਦ ਲੜਖੜਾਏ, ਸਾਰਿਆਂ ਦੇ ਨਿਕਲੇ ਹਾਸੇ

ਵਿੱਤ ਮੰਤਰੀ ਅਰੁਣ ਜੇਤਲੀ 2018-19 ਦਾ ਬਜਟ ਹਿੰਦੀ ਤੇ ਅੰਗ੍ਰੇਜੀ ਦੋਨਾਂ ਵਿੱਚ ਪੇਸ਼ ਕਰ ਰਹੇ ਸੀ। ਇਸੇ ਦੌਰਾਨ ਉਹ ਇੱਕ ਸ਼ਬਦ ਤੇ ਲਗਾਤਾਰ 3-4 ਸੈਕੇਂਡ ਤੱਕ ਲੜਖੜਾਏ। ਅਜਿਹਾ ਉਦੋਂ ਹੋਇਆ ਜਦੋਂ ਉਹ ਸਿੱਖਿਆ ਤੇ ਆਪਣੀ ਗੱਲ ਕਹਿ ਰਹੇ ਸਨ। ਹਾਲਾਂਕਿ ਵਿੱਤ ਮੰਤਰੀ ਜਲਦ ਹੀ ਇਸ ਸ਼ਬਦ ਨੂੰ ਲੈ ਕੇ ਸੰਭਲ ਗਏ ਤੇ ਉਨ੍ਹਾਂ ਨੇ ਬਿਹਤਰ ਤਰੀਕੇ ਨਾਲ ਇਸ ਸ਼ਬਦ ਦੇ ਉਚਾਰਣ ਕੀਤਾ। ਆਓ ਜਾਣਦੇ ਹਾਂ ਕਿਸ ਸ਼ਬਦ ਤੇ ਲੜਖੜਾਏ ਵਿੱਤ ਮੰਤਰੀ ਅਰੁਣ ਜੇਤਲੀ।