ਮ੍ਰਿਤਕ ਨਿਕਿਤਾ ਦੇ ਪਿਤਾ ਦਾ ਕਹਿਣਾ ਹੈ ਕਿ ਦੋਸ਼ੀ ਤੌਸੀਫ ਜ਼ਬਰਦਸਤੀ ਕਾਰ ਵਿਚ ਬਿਠਾਉਣਾ ਚਾਹੁੰਦਾ ਸੀ। ਇਨਕਾਰ ਕਰਨ 'ਤੇ ਧੀ ਨੂੰ ਗੋਲੀ ਮਾਰ ਦਿੱਤੀ ਗਈ। ਇਸ ਤੋਂ ਪਹਿਲਾਂ ਮੰਗਲਵਾਰ ਦੁਪਹਿਰ ਨੂੰ ਦੂਜੇ ਮੁਲਜ਼ਮ ਰੇਹਾਨ ਨੂੰ ਵੀ ਪੁਲਿਸ ਨੇ ਨੂਹ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਸੋਮਵਾਰ ਦੇਰ ਰਾਤ ਨੂੰ ਮੁੱਖ ਦੋਸ਼ੀ ਤੌਸੀਫ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। (Photo: News18)