Home » photogallery » national » BUDGET 2022 KNOW WHAT THE COMMON MAN CAN GET IN THE UP COMING BUDGET THE WHOLE THING AT A GLANCE

Photo Gallery : ਜਾਣੋ ਬਜਟ 'ਚ ਆਮ ਆਦਮੀ ਨੂੰ ਕੀ ਮਿਲ ਸਕਦਾ ਹੈ, ਪੂਰੀ ਗੱਲ ਇਕ ਨਜ਼ਰ 'ਚ

Budget 2022 ਤੋਂ ਆਮ ਆਦਮੀ ਨੂੰ ਵੀ ਵੱਡੀਆਂ ਉਮੀਦਾਂ ਹਨ। ਸਰਕਾਰ ਕੋਰੋਨਾ ਮਹਾਮਾਰੀ ਅਤੇ ਮਹਿੰਗਾਈ ਦੀ ਦੋਹਰੀ ਮਾਰ ਝੱਲ ਰਹੇ ਦੇਸ਼ ਦੇ ਲੋਕਾਂ ਦੇ ਜ਼ਖਮਾਂ 'ਤੇ ਮਲ੍ਹਮ ਲਾਉਣ ਦਾ ਕੰਮ ਜ਼ਰੂਰ ਕਰੇਗੀ। ਇਸ ਵਿਚ ਆਮਦਨ ਕਰ ਛੋਟ, ਬੱਚਤ ਅਤੇ ਰੇਲ ਕਿਰਾਏ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਲੈ ਕੇ ਰਾਹਤਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

  • |