Home » photogallery » national » CAPTAIN ABHINASHA BARAK BECOMES COUNTRYS FIRST COMBAT AVIATOR HONORED BY ARMY SEE PHOTOS KS

ਦੇਸ਼ ਦੀ ਪਹਿਲੀ ਕੰਬੈਟ ਏਵੀਏਟਰ ਬਣੀ ਕੈਪਟਨ ਅਭਿਨਾਸ਼ਾ ਬਰਾਕ, ਫੌਜ ਨੇ ਕੀਤਾ ਸਨਮਾਨਤ, ਵੇਖੋ ਤਸਵੀਰਾਂ

Army Aviation Corps: ਆਰਮੀ ਏਵੀਏਸ਼ਨ ਕੋਰ: ਪਿਛਲੇ ਸਾਲ ਜੂਨ ਵਿੱਚ ਪਹਿਲੀ ਵਾਰ ਹੈਲੀਕਾਪਟਰ ਪਾਇਲਟ ਸਿਖਲਾਈ ਲਈ 2 ਮਹਿਲਾ ਫੌਜੀ ਅਫਸਰਾਂ ਦੀ ਚੋਣ ਕੀਤੀ ਗਈ ਸੀ। ਦੋਵਾਂ ਨੇ ਨਾਸਿਕ ਦੇ ਕੰਬੈਟ ਆਰਮੀ ਏਵੀਏਸ਼ਨ ਟ੍ਰੇਨਿੰਗ ਸਕੂਲ ਵਿੱਚ ਸਿਖਲਾਈ ਲਈ ਸੀ।

  • |