Home » photogallery » national » CENTRAL CABINET MEETING DECISION TODAY CABINET APPROVES RBIS PROPOSAL TO MERGE LAKSHMI VILAS BANK WITH DBS BANK

ਪੀਐਮ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨੇ ਲਏ 3 ਵੱਡੇ ਫੈਸਲੇ, ਆਮ ਆਦਮੀ 'ਤੇ ਹੋਵੇਗਾ ਸਿੱਧਾ ਅਸਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਅੱਜ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਸਰਕਾਰ ਨੇ ਲਕਸ਼ਮੀ ਵਿਲਾਸ ਬੈਂਕ ਅਤੇ ਡੀਬੀਐਸ ਬੈਂਕ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਓ ਜਾਣਦੇ ਹਾਂ ਅਤੇ ਕਿਹੜੇ ਵੱਡੇ ਫੈਸਲੇ ਲਏ ਗਏ ਹਨ।

  • |