Home » photogallery » national » CENTRAL GOVERNMENT CABINET APPROVED THE ORGANISATIONAL RESTRUCTURING OF THE INDIAN RAILWAYS MERGER OF EIGHT GROUP A SERVICES TRANSPG

ਪ੍ਰਧਾਨ ਮੰਤਰੀ ਨੇ ਰੇਲਵੇ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ- ਬਦਲ ਜਾਵੇਗਾ ਰੂਪ, ਕਰਮਚਾਰੀਆਂ 'ਤੇ ਹੋਵੇਗਾ ਸਿੱਧਾ ਅਸਰ

13 ਲੱਖ ਕਰਮਚਾਰੀਆਂ ਵਾਲੇ ਭਾਰਤੀ ਰੇਲਵੇ ਵਿੱਚ ਕਾਫ਼ੀ ਸਮੇਂ ਤੋਂ ਕਈ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਸੀ।ਪ੍ਰਧਾਨ ਮੰਤਰੀ ਦੀ ਪ੍ਰਧਾਨਤਾ ਵਿੱਚ ਹੋਈ ਬੈਠਕ ਵਿੱਚ ਇਸ ਨੂੰ ਲੈ ਕੇ ਬਹੁਤ ਫ਼ੈਸਲਾ ਲਿਆ ਗਿਆ ਹੈ।

  • |