Home » photogallery » national » CM MANOHAR LAL KHATTAR ATTENDS GOLDEN BOY NEERAJ CHOPRA SISTER WEDDING AP

ਦੇਖੋ ਗੋਲਡਨ ਬੁਆਏ ਨੀਰਜ ਚੋਪੜਾ ਦੀ ਭੈਣ ਦੇ ਵਿਆਹ ਦੀਆਂ ਤਸਵੀਰਾਂ, ਦਿੱਗਜ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

Neeraj Chopra Sister Marriage: ਐਤਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਭੈਣ ਦੇ ਵਿਆਹ ਸਮਾਰੋਹ 'ਚ ਪਹੁੰਚੇ। ਮਤਲੌਡਾ ਦੇ ਸ਼੍ਰੀ ਰਾਮ ਫਾਰਮ ਹਾਊਸ 'ਚ ਵਿਆਹ ਸਮਾਗਮ ਕਰਵਾਇਆ ਗਿਆ। ਮੁੱਖ ਮੰਤਰੀ ਦੇ ਨਾਲ ਹੋਰ ਮੰਤਰੀ ਅਤੇ ਸਥਾਨਕ ਆਗੂ ਵੀ ਪਹੁੰਚੇ। ਮੁੱਖ ਮੰਤਰੀ ਵਿਆਹ ਸਮਾਗਮ ਵਿੱਚ ਕਰੀਬ 20 ਮਿੰਟ ਤੱਕ ਰਹੇ।

  • |