Home » photogallery » national » CONGRESS LEADER RAHUL GANDHI REACHED PARLIAMENT BY DRIVING TRACTOR IN SUPPORT OF FARMERS

ਕਿਸਾਨਾਂ ਦੇ ਸਮਰਥਨ 'ਚ ਟਰੈਕਟਰ ਚਲਾ ਕੇ ਸੰਸਦ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ, ਹਿਰਾਸਤ 'ਚ ਲਏ ਸੁਰਜੇਵਾਲਾ-ਸ੍ਰੀਨਿਵਾਸ

ਪੰਜਾਬ ਅਤੇ ਹਰਿਆਣਾ ਕਾਂਗਰਸ ਦੇ ਸੰਸਦ ਮੈਂਬਰ ਵੀ ਰਾਹੁਲ ਨਾਲ ਟਰੈਕਟਰ 'ਤੇ ਮੌਜੂਦ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣਾ ਪਏਗਾ।

  • |