Home » photogallery » national » CONGRESS LEADER VIRBHADRA SINGH DID NOT WANT TO BECOME POLITICIAN

Virbhadra Singh Death: ਪ੍ਰੋਫੈਸਰ ਬਣਨਾ ਚਾਹੁੰਦੇ ਵੀਰਭੱਦਰ, ਇੰਦਰਾ ਗਾਂਧੀ ਦੇ ਆਖੇ ਬਣੇ ਨੇਤਾ, ਜਾਣੋ

RIP Virbhadra Singh: ਨਵੰਬਰ 1985 ਵਿਚ ਵੀਰਭੱਦਰ ਸਿੰਘ ਨੇ ਪ੍ਰਤਿਭਾ ਸਿੰਘ ਨਾਲ ਦੂਜਾ ਵਿਆਹ ਕਰਵਾ ਲਿਆ। ਉਸ ਦਾ ਇਕ ਬੇਟਾ ਅਤੇ ਚਾਰ ਬੇਟੀਆਂ ਹਨ। ਵੀਰਭੱਦਰ ਸਿੰਘ ਹਿਮਾਚਲ ਪ੍ਰਦੇਸ਼ ਵਿਚ ਹਿਮਾਚਲ ਦੀ ਰਾਜਨੀਤੀ ਅਤੇ ਕਾਂਗਰਸ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਰਹੀ।

  • |