ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਪੁਣੇ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਸਾਨੂੰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ 'ਤੇ ਮਾਣ ਹੈ ਅਤੇ ਇਸ ਦਾ ਸਿਹਰਾ ਸਾਡੇ ਸਾਧੂਆਂ ਦੀ ਪਰੰਪਰਾ ਨੂੰ ਜਾਂਦਾ ਹੈ। ਪੀਐਮ ਮੋਦੀ (PM Modi) ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਵਰਗੇ ਰਾਸ਼ਟਰੀ ਨਾਇਕ ਦੇ ਜੀਵਨ ਵਿੱਚ ਵੀ ਤੁਕਾਰਾਮ ਜੀ ਵਰਗੇ ਸੰਤਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ। ਜਦੋਂ ਵੀਰ ਸਾਵਰਕਰ ਜੀ ਨੂੰ ਆਜ਼ਾਦੀ ਸੰਗਰਾਮ ਵਿੱਚ ਸਜ਼ਾ ਹੋਈ ਤਾਂ ਜੇਲ੍ਹ ਵਿੱਚ ਉਹ ਚਿਪਲੀ ਵਾਂਗ ਹਥਕੜੀਆਂ ਵਜਾਉਂਦੇ ਹੋਏ ਤੁਕਾਰਾਮ ਜੀ ਦਾ ਅਭੰਗ ਗਾਉਂਦੇ ਸਨ। ਸਾਨੂੰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ 'ਤੇ ਮਾਣ ਹੈ: PM ਮੋਦੀ ਸਾਨੂੰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ 'ਤੇ ਮਾਣ ਹੈ: PM ਮੋਦੀ ਸਾਨੂੰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ 'ਤੇ ਮਾਣ ਹੈ: PM ਮੋਦੀ ਸਾਨੂੰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ 'ਤੇ ਮਾਣ ਹੈ: PM ਮੋਦੀ ਸਾਨੂੰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ 'ਤੇ ਮਾਣ ਹੈ: PM ਮੋਦੀ