Home » photogallery » national » CRIME NEWS NEWLY MARRIED FELL IN LOVE WITH NEPHEW AFTER 3 MONTHS OF MARRIAGE NEPHEW COMMITTED THIS INCIDENT IN THE PASSION OF LOVE IN JAIPUR TC

ਵਿਆਹ ਦੇ 3 ਮਹੀਨੇ ਬਾਅਦ ਚਾਚੀ ਨੂੰ ਹੋਇਆ ਭਤੀਜੇ ਨਾਲ ਪਿਆਰ, ਇਸ਼ਕ ਦੇ ਜਨੂੰਨ 'ਚ ਕਰ ਦਿੱਤਾ ਇਹ ਕਾਂਡ

Jaipur Crime News : ਜੈਪੁਰ ਦੇ ਸਰੁੰਦ ਥਾਣਾ ਖੇਤਰ ਵਿੱਚ ਵਿਆਹ ਦੇ ਤਿੰਨ ਮਹੀਨੇ ਬਾਅਦ ਚਾਚੀ ਅਤੇ ਭਤੀਜੇ ਨੂੰ ਪਿਆਰ ਹੋ ਗਿਆ। ਜਦੋਂ ਪਤੀ ਨੂੰ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਵਿਰੋਧ ਕੀਤਾ। ਹਰ ਰੋਜ਼ ਚਾਚੇ-ਭਤੀਜੇ ਵਿਚ ਲੜਾਈ ਹੁੰਦੀ ਸੀ। ਚਾਚੀ ਦੇ ਪਿਆਰ 'ਚ ਪਾਗਲ ਹੋਏ ਭਤੀਜੇ ਨੇ ਆਪਣੇ ਹੀ ਚਾਚੇ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਜਾਇਜ਼ ਸਬੰਧਾਂ ਕਾਰਨ ਔਰਤ ਨੇ ਆਪਣਾ ਹੀ ਸੁਹਾਗ ਗਵਾ ਲਿਆ। (ਰਿਪੋਰਟ: ਹੀਰਾਲਾਲ ਸੈਨ)

  • |