Home » photogallery » national » CROCODILE WAS WALKING ON THE STREETS OF KURUKSHETRA KS

ਗਲੀ 'ਚ ਤੁਰਦਾ-ਫਿਰਦਾ ਮਿਲਿਆ ਮਗਰਮੱਛ, ਘਰ 'ਚ ਲੱਗਿਆ ਵੜਨ, ਲੋਕਾਂ 'ਚ ਮੱਚਿਆ ਹੜਕੰਪ, ਵੇਖੋ ਵਾਇਰਲ PICS

ਉੱਤਰੀ ਭਾਰਤ ਦਾ ਇਕਲੌਤਾ ਮਗਰਮੱਛ ਪ੍ਰਜਨਨ ਕੇਂਦਰ ਪਿੰਡ ਮੁਕੀਮਪੁਰਾ ਨੇੜੇ ਭੌਰ ਸੈਦਾ ਵਿੱਚ ਹੈ। ਜਿੱਥੇ ਮਗਰਮੱਛ ਵੱਡੀ ਗਿਣਤੀ 'ਚ ਨਜ਼ਰ ਆ ਰਹੇ ਹਨ। ਕਈ ਵਾਰ ਤਾਂ ਇਹ ਮਗਰਮੱਛ ਪਿੰਡਾਂ ਦੇ ਅੰਦਰ ਨਾਲ ਲੱਗਦੇ ਰਜਬਾਹੇ ਰਾਹੀਂ ਐਸਵਾਈਐਲ ਭਾਖੜਾ ਨਹਿਰ ਵਿੱਚ ਵੀ ਆ ਜਾਂਦੇ ਹਨ।

  • |