Home » photogallery » national » CUSTODIAL DEATHS IN INDIA 2018 NCRB REPORT IN THE WAKE OF TAMIL NADU DEATHS

ਹਿਰਾਸਤੀ ਮੌਤਾਂ: 5 ਸਾਲਾਂ ਵਿਚ ਸਿਰਫ ਇਕ ਪੁਲਿਸ ਮੁਲਾਜ਼ਮ ਨੂੰ ਹੋਈ ਸਜ਼ਾ!

ਸਾਲ 2018 ਵਿਚ ਦੇਸ਼ ਵਿਚ ਹਿਰਾਸਤ ਵਿਚ 70 ਵਿਅਕਤੀਆਂ ਦੀਆਂ ਜਾਨਾਂ ਗਈਆਂ। ਪਰ ਪਿਛਲੇ ਪੰਜ ਸਾਲਾਂ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾਂ ਵਿੱਚੋਂ ਸਿਰਫ ਇੱਕ ਨੂੰ ਹੀ ਸਜ਼ਾ ਸੁਣਾਈ ਗਈ ਹੈ। ਜਾਣੋ ਦੇਸ਼ ਵਿਚ ਕਿੰਨਾ ਗੰਭੀਰ ਹੈ ਹਿਰਾਸਤ ਵਿਚ ਹੋਈਆਂ ਮੌਤਾਂ ਦਾ ਮਾਮਲਾ?

  • |