Home » photogallery » national » CYLINDER BURST GONDA 2 HOUSES COLLAPSED 8 KILLED SEE PHOTOS HORRIFYING SCENE

ਗੋਂਡਾ 'ਚ ਸਿਲੰਡਰ ਫਟਿਆ, 2 ਮਕਾਨ ਢਹਿ ਗਏ, 8 ਦੀ ਮੌਤ, ਭਿਆਨਕ ਦ੍ਰਿਸ਼ ਦੇ PHOTOS

ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਵਜ਼ੀਰਗੰਜ ਥਾਣਾ ਖੇਤਰ ਦੇ ਟੀਕਰੀ ਪਿੰਡ ਵਿੱਚ ਖਾਣਾ ਪਕਾਉਂਦੇ ਸਮੇਂ ਅਚਾਨਕ ਐਲਪੀਜੀ ਸਿਲੰਡਰ ਫਟ ਗਿਆ। ਇਸ ਕਾਰਨ 2 ਮਕਾਨ ਜ਼ਮੀਨ ਹੇਠਾਂ ਧਸ ਗਏ।