Home » photogallery » national » DANGEROUS RESCUE OPERATION OF GIANT CROCODILE WEIGHING 3 QUINTALS AND 15 FEET LONG IN KOTA SEE SHOCKING VIRAL PICTURES KS

Crocodile Rescue Operation: ਕੋਟਾ 'ਚ ਮਿਲਿਆ 3 ਕੁਇੰਟਲ ਭਾਰਾ ਮਗਰਮੱਛ, ਲੋਕਾਂ ਨੇ ਸੂਤੇ ਸਾਹ, ਵੇਖੋ ਤਸਵੀਰਾਂ

Crocodile Rescue Operation: ਕੋਚਿੰਗ ਸਿਟੀ ਕੋਟਾ ਵਿੱਚ ਇੱਕ ਵਾਰ ਫਿਰ ਮਗਰਮੱਛ ਨੇ ਦਹਿਸ਼ਤ ਮਚਾ ਦਿੱਤੀ ਹੈ। ਇਸ ਵਾਰ ਅਬਾਦੀ ਵਾਲੇ ਇਲਾਕੇ ਵਿੱਚ ਆਇਆ ਮਗਰਮੱਛ ਛੋਟਾ ਨਹੀਂ ਸਗੋਂ ਬਹੁਤ ਵੱਡਾ ਸੀ। ਇਸ ਦਾ ਵਜ਼ਨ ਕਰੀਬ 3 ਕੁਇੰਟਲ ਦੱਸਿਆ ਜਾ ਰਿਹਾ ਹੈ। ਇਹ 15 ਫੁੱਟ ਲੰਬਾ ਸੀ। ਬਚਾਅ ਟੀਮ ਨੂੰ ਇਸ ਨੂੰ ਫੜਨ ਲਈ ਕਰੀਬ 6 ਘੰਟੇ ਜੱਦੋ-ਜਹਿਦ ਕਰਨੀ ਪਈ। ਤਸਵੀਰਾਂ 'ਚ ਦੇਖੋ ਮਗਰਮੱਛ ਦਾ ਖਤਰਨਾਕ ਬਚਾਅ ਕਾਰਜ।

  • |