ਦਿੱਲੀ ਤੋਂ ਇਲਾਵਾ 21 ਹੋਰ ਸ਼ਹਿਰ ਵੀ ਹਨ ... ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਬੁਲੰਦਸ਼ਹਿਰ, ਬਿਸਰਖ ਜਲਾਲਪੁਰ, ਨੋਇਡਾ, ਗਰੇਟਰ ਨੋਇਡਾ, ਕਾਨਪੁਰ, ਲਖਨਊ, ਮੇਰਠ, ਆਗਰਾ ਅਤੇ ਮੁਜ਼ੱਫਰਨਗਰ, ਰਾਜਸਥਾਨ ਦੇ ਭਿਵਾੜੀ, ਹਰਿਆਣਾ ਦੇ ਫਰੀਦਾਬਾਦ, ਜੀਂਦ, ਹਿਸਾਰ, ਫਤਿਹਾਬਾਦ, ਬੰਧਵਾੜੀ, ਗੁਰੂਗ੍ਰਾਮ, ਯਮੁਨਾਨਗਰ, ਰੋਹਤਕ ਅਤੇ ਧਾਰੂਹੇੜਾ ਅਤੇ ਬਿਹਾਰ ਦਾ ਮੁਜ਼ੱਫਰਪੁਰ। (PTI Photo/Kamal Singh)
ਰਿਪੋਰਟ ਵਿਚ ਕੋਵਿਡ -19 ਲਾਕਡਾਉਨ ਦੇ ਪ੍ਰਭਾਵਾਂ ਅਤੇ ਦੁਨੀਆ ਭਰ ਦੇ ਪੀਐੱਮ 2.5 ਪ੍ਰਦੂਸ਼ਕਾਂ ਵਿਚ ਬਦਲਾਅ ਬਾਰੇ ਵੀ ਦੱਸਿਆ ਗਿਆ ਹੈ। ਭਾਰਤ ਵਿੱਚ ਪ੍ਰਦੂਸ਼ਣ ਦੇ ਮੁੱਖ ਕਾਰਕ ਹਨ ਆਵਾਜਾਈ, ਖਾਣਾ ਪਕਾਉਣ ਲਈ ਬਾਲਣ, ਬਿਜਲੀ ਉਤਪਾਦਨ, ਉਦਯੋਗ, ਨਿਰਮਾਣ ਕਾਰਜ, ਕੂੜੇ ਨੂੰ ਸਾੜਨਾ ਅਤੇ ਸਮੇਂ ਸਮੇਂ ਤੇ ਪਰਾਲੀ ਸਾੜਨਾ। ਰਿਪੋਰਟ ਅਨੁਸਾਰ ਟ੍ਰਾਂਸਪੋਰਟ ਸੈਕਟਰ ਭਾਰਤ ਦੇ ਸ਼ਹਿਰਾਂ ਵਿੱਚ ਪੀਐਮ 2.5 ਪ੍ਰਦੂਸ਼ਕਾਂ ਦਾ ਸਭ ਤੋਂ ਵੱਡਾ ਸਰੋਤ ਹੈ। ( PTI Photo/Manvender Vashist)