Home » photogallery » national » DELHI NEW PARLIAMENT BUILDING INAUGURATION CEREMONY PM NARENDRA MODI NEW SANSAD BHAWAN LOKARPAN SKM

New Parliament : ਸਵੇਰੇ ਸ਼ੁਰੂ ਹੋਣਗੀਆਂ ਰਸਮਾਂ, ਦੁਪਹਿਰ ਨੂੰ ਸੇਂਗੋਲ ਦੀ ਸਥਾਪਨਾ ਅਤੇ PM ਮੋਦੀ ਦਾ ਸੰਬੋਧਨ, ਇਹ ਹੈ ਨਵੀਂ ਸੰਸਦ ਦੇ ਉਦਘਾਟਨ ਦਾ ਪੂਰਾ ਪ੍ਰੋਗਰਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਐਤਵਾਰ 28 ਮਈ ਨੂੰ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦੀ ਅਗਵਾਈ ਕਰਨਗੇ, ਜੋ ਰਾਸ਼ਟਰ ਨੂੰ ਸਮਰਪਿਤ ਹੋਵੇਗਾ। ਹਾਲਾਂਕਿ ਉਦਘਾਟਨ ਸਮਾਰੋਹ ਦੇ ਸਹੀ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ, ANI ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਮਾਗਮ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ।