Home » photogallery » national » DEMAND FOR BULLET PROOF VEHICLES RISES AFTER SIDHU MUSEWALA S ASSASSINATION FIND OUT HOW MUCH A CAR MAKES

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੁਲੇਟ ਪਰੂਫ ਗੱਡੀਆਂ ਦੀ ਮੰਗ ਵਧੀ, ਜਾਣੋ ਕਿੰਨੇ ਵਿੱਚ ਤਿਆਰ ਹੁੰਦੀ ਹੈ ਇੱਕ ਕਾਰ

Bullet Proof Cars: ਬੁਲੇਟ ਪਰੂਫ ਵਾਹਨ ਬਣਾਉਣ ਦੀ ਕੀਮਤ 20 ਲੱਖ ਰੁਪਏ ਤੋਂ ਲੈ ਕੇ 1.5 ਕਰੋੜ ਰੁਪਏ ਤੱਕ ਹੁੰਦੀ ਹੈ। ਬੁਲੇਟ ਪਰੂਫ ਵਾਹਨ ਨੂੰ ਤਿੰਨ ਪੜਾਵਾਂ ਵਿੱਚ ਬਣਾਇਆ ਜਾਂਦਾ ਹੈ। ਛੋਟੇ ਵਾਹਨਾਂ ਨੂੰ ਬੁਲੇਟ ਪਰੂਫ ਨਹੀਂ ਕੀਤਾ ਜਾ ਸਕਦਾ। ਕਿਉਂਕਿ ਬੁਲੇਟ ਪਰੂਫ਼ ਵਾਹਨਾਂ ਦਾ ਭਾਰ ਇੱਕ ਕੁਇੰਟਲ ਤੱਕ ਵੱਧ ਜਾਂਦਾ ਹੈ।