Home » photogallery » national » DEOGHAR BABA BAIDYANATH DHAM JYOTIRLINGAS PRIME MINISTER NARENDRA MODI PROJECTS WORTH MORE THAN 16 THOUSAND CRORES AIRPORT RKS TRANSPG

PM ਮੋਦੀ ਦੇਵਘਰ ਦੇ ਬਾਬਾ ਬੈਧਨਾਥ ਧਾਮ 'ਚ ਕਰਨਗੇ ਪੂਜਾ, ਏਅਰਪੋਰਟ ਸਮੇਤ ਕਈ ਪ੍ਰੋਜੈਕਟਾਂ ਦਾ ਹੋਵੇਗਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜੁਲਾਈ ਨੂੰ ਝਾਰਖੰਡ ਦੇ ਪ੍ਰਸਿੱਧ ਤੀਰਥ ਸਥਾਨ ਦੇਵਘਰ ਦੇ ਬਾਬਾ ਬੈਦਿਆਨਾਥ ਧਾਮ ਵਿਖੇ ਪੂਜਾ ਕਰਨਗੇ। ਦੇਵਘਰ ਵਿਖੇ ਹਵਾਈ ਅੱਡੇ ਦਾ ਉਦਘਾਟਨ ਕਰਨ ਤੋਂ ਇਲਾਵਾ ਉਹ 16,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।

  • |