Home » photogallery » national » DUSSEHRA 2022 INTERNATIONAL KULLU DUSSEHRA PM NARENDRA MODI PULL LORD RAGHUNATH RATH YATRA AK

Kullu Dussehra 2022: PM ਮੋਦੀ ਨੇ ਭਗਵਾਨ ਰਘੁਨਾਥ ਦੇ ਰੱਥ ਕੋਲ ਪੁੱਜ ਕੇ ਲਿਆ ਆਸ਼ੀਰਵਾਦ

 Dussehra 2022:  ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਬੁੱਧਵਾਰ ਨੂੰ ਅੰਤਰਰਾਸ਼ਟਰੀ ਕੁੱਲੂ ਦੁਸਹਿਰੇ (international kullu dussehra) ਵਿੱਚ ਸ਼ਾਮਲ ਹੋਏ। ਪੀਐਮ ਮੋਦੀ ਨੇ ਭਗਵਾਨ ਰਘੁਨਾਥ ਜੀ ਦੀ ਰੱਥ ਯਾਤਰਾ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਦਰਸ਼ਨ ਵੀ ਕੀਤੇ। ਦੱਸ ਦਈਏ ਕਿ ਕੁੱਲੂ ਦੁਸਹਿਰਾ ਤਿਉਹਾਰ 'ਚ ਸ਼ਾਮਲ ਹੋਣ ਵਾਲੇ ਪੀਐਮ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ।

  • |