Home » photogallery » national » EDUCATION RAJASTHAN BOARD RESULT 2023 TULSI MEGHWAL DID WONDERS BY READING IN THE LIGHT OF LANTERN AK

ਲਾਲਟੈਣ ਦੀ ਰੋਸ਼ਨੀ 'ਚ ਪੜ੍ਹ ਕੇ ਮਜ਼ਦੂਰ ਦੀ ਧੀ ਨੇ 12ਵੀਂ ਬੋਰਡ 'ਚ ਹਾਸਲ ਕੀਤੇ 94.8 ਫੀਸਦੀ ਅੰਕ

Rajasthan Board Result 2023: ਤੁਲਸੀ ਦੇ ਘਰ ਬਿਜਲੀ ਦਾ ਕੋਈ ਕੁਨੈਕਸ਼ਨ ਨਹੀਂ ਹੈ, ਇਸ ਲਈ ਉਹ ਰਾਤ ਨੂੰ ਲਾਲਟੈਣ ਦੀ ਰੌਸ਼ਨੀ ਵਿੱਚ ਪੜ੍ਹਦੀ ਸੀ। ਸਖ਼ਤ ਸੰਘਰਸ਼ ਤੋਂ ਬਾਅਦ ਮਿਲੀ ਇਸ ਸਫ਼ਲਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਤਿਭਾ ਕਿਸੇ ਸਾਧਨ 'ਤੇ ਨਿਰਭਰ ਨਹੀਂ ਹੁੰਦੀ। (ਰਿਪੋਰਟ: ਮਨਮੋਹਨ ਸੇਜੂ)