Home » photogallery » national » EKNATH SHINDE FROM AUTO DRIVER TO CHIEF MINISTER POLITICAL JOURNEY OF MAHARASHTRA NEW CM EKNATH SHINDE

ਆਟੋ ਡਰਾਈਵਰ ਤੋਂ ਮੁੱਖ ਮੰਤਰੀ ਤੱਕ ਦਾ ਸਿਆਸੀ ਸਫਰ, ਅਜਿਹਾ ਸੀ 'ਏਕਨਾਥ ਸ਼ਿੰਦੇ' ਦਾ ਰਾਜਨੀਤਕ ਜੀਵਨ

Eknath Shinde: ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਬਣ ਗਏ ਹਨ। ਇਕ ਆਮ ਸ਼ਿਵ ਸੈਨਿਕ ਨਾਲ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਸ਼ਿੰਦੇ ਅੱਜ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਗਏ ਹਨ। ਪਰ ਉਨ੍ਹਾਂ ਲੰਬੇ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ। ਠਾਣੇ ਜ਼ਿਲੇ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਮੰਨੇ ਜਾਣ ਵਾਲੇ, ਏਕਨਾਥ ਸ਼ਿੰਦੇ 'ਮਾਤੋ ਸ਼੍ਰੀ' (ਬਾਲਾ ਸਾਹਿਬ ਠਾਕਰੇ ਦੀ ਰਿਹਾਇਸ਼) ਦੇ ਨਜ਼ਦੀਕੀ ਲੋਕਾਂ ਵਿੱਚੋਂ ਇੱਕ ਰਹੇ ਹਨ।

  • |