Home » photogallery » national » ENGAGEMENT WAS DONE PREPARATIONS FOR MARRIAGE WERE GOING ON SALONI AND VISHWAS DIED IN ACCIDENT

ਮੰਗਣੀ ਹੋ ਚੁੱਕੀ ਸੀ, ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਕਾਰ ਹਾਦਸੇ 'ਚ ਦੋਹਾਂ ਦੀ ਮੌਤ

Accident in Himachal: ਕਰਨਾਲ ਨਿਵਾਸੀ ਵਿਸ਼ਵਾਸ ਸਰਦਾਨਾ ਸਮੇਤ ਚਾਰ ਦੀ ਮੌਤ ਹੋ ਗਈ। ਹਾਦਸੇ 'ਚ ਉਸ ਦੀ ਮੰਗੇਤਰ ਸਲੋਨੀ ਦੀ ਵੀ ਮੌਤ ਦੱਸੀ ਗਈ ਹੈ। ਦੋਹਾਂ ਦੀ ਮੰਗਣੀ ਹੋ ਚੁੱਕੀ ਸੀ ਅਤੇ ਵਿਆਹ ਵੀ ਹੋਣਾ ਸੀ। ਘਰ ਵਿੱਚ ਖੁਸ਼ੀ ਸੀ

  • |