Home » photogallery » national » EX CHIEF ME SUJAN SINGH TURNS 101 BECOMES THE OLDEST NAVAL OFFICER OF INDIA KS

PHOTOS: 101 ਸਾਲ ਦੇ ਹੋਏ ਸਾਬਕਾ ਮੁਖੀ ME ਸੁਜਾਨ ਸਿੰਘ, ਦੇਸ਼ ਦੇ ਸਭ ਤੋਂ ਬਜ਼ੁਰਗ ਜਲ ਸੈਨਾ ਅਧਿਕਾਰੀ ਬਣੇ

ਸੁਜਾਨ ਸਿੰਘ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਖੁਸ਼ੀ ਦਾ ਪਲ ਹੈ ਕਿ ਅੱਜ ਮੇਰੇ ਜਨਮ ਦਿਨ 'ਤੇ ਜਲ ਸੈਨਾ ਵੱਲੋਂ ਮੈਨੂੰ ਇਹ ਸਨਮਾਨ ਦਿੱਤਾ ਗਿਆ ਹੈ। ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਦੇ ਹੋਰ ਕਈ ਸਾਲ ਗੁਜ਼ਾਰ ਲਵਾਂਗਾ। ਨੌਜਵਾਨਾਂ ਨੂੰ ਮੇਰਾ ਸੰਦੇਸ਼ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੇਸ਼ ਦੀ ਉੱਨਤੀ ਲਈ ਕੰਮ ਕਰਨ।

  • |