Home » photogallery » national » FARMER DROVE TRACTOR ON WHEAT SWAYING IN THE FIELDS IN AMBALA

PHOTOS: ਕਣਕ ਦੀ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਰਿਹਾ ਸੀ ਕਿਸਾਨ, ਮੌਕੇ ’ਤੇ ਪਹੁੰਚੇ ਲੋਕਾਂ ਨੇ ਰੋਕਿਆ

Kisan Aandolan: ਪਿੰਡ ਵਾਸੀਆਂ ਨੇ ਕਿਸਾਨ ਨੂੰ ਕਿਹਾ ਕਿ ਜਿਸ ਫਸਲ ਨੂੰ ਪੁੱਤਾਂ ਵਾਂਗ ਪਾਲਿਆ ਹੋਵੇ ਉਸਨੂੰ ਤਬਾਹ ਨਹੀਂ ਕੀਤਾ ਜਾਣਾ ਚਾਹੀਦਾ।

  • |