Home » photogallery » national » FARMER RUN TRACTOR ON FOUR ACRES OF HIS WHEAT CROP OUT OF FIVE ACRES IN CHARKHI DADRI HARYANA

Kisan Aandolan: ਖੇਤੀ ਕਾਨੂੰਨਾਂ ਦੇ ਵਿਰੋਧ ’ਚ 4 ਏਕੜ ਕਣਕ ਦੀ ਫਸਲ ’ਤੇ ਚਲਾਇਆ ਟਰੈਕਟਰ

Kisan Aandolan: ਚਰਖੀ ਪਿੰਡ ਦੇ ਇੱਕ ਕਿਸਾਨ ਓਮ ਪ੍ਰਕਾਸ਼ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਆਪਣੀ ਚਾਰ ਏਕੜ ਕਣਕ ਦੀ ਫਸਲ ਉੱਤੇ ਇੱਕ ਟਰੈਕਟਰ ਚਲਾਇਆ। ਓਮਪ੍ਰਕਾਸ਼ 5 ਏਕੜ ਵਿਚ ਖੇਤੀ ਕਰਦੇ ਹਨ।

  • |