Home » photogallery » national » FATHER AND BROTHER WENT TO KISAN MOVEMENT DAUGHTERS ARE TAKING CARE OF FIELDS IN HARYANA

PHOTOS: ਕਿਸਾਨ ਅੰਦੋਲਨ ‘ਚ ਗਏ ਪਿਤਾ ਤੇ ਭਰਾ, ਧੀਆਂ ਮੋੜਣ ਲੱਗੀਆਂ ਨੱਕੇ

Kisan Aandolan: ਕਿਸਾਨ ਧੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਪਿਤਾ ਸਣੇ ਦੇਸ਼ ਦੇ ਹਜ਼ਾਰਾਂ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ।

  • |