Home » photogallery » national » FATHER IN LAW PERFORMS KANYADAN OF HER WIDOW BAHU AFTER DEATH OF SON IN SAHARANPUR LIKE AMITABH BACHCHAN IN BABUL MOVIE EMOTIONAL STORY AK

ਸਹੁਰੇ ਨੇ ਵਿਧਵਾ ਨੂੰਹ ਦਾ ਮੁੜ ਕਰਵਾਇਆ ਵਿਆਹ; ਧੀ ਵਾਂਗ ਕੀਤਾ ਕੰਨਿਆਦਾਨ; ਤੋਹਫ਼ੇ ਵਿੱਚ ਦਿੱਤੀ ਕਾਰ

Saharanpur News: ਬੇਟੇ ਦੀ ਮੌਤ ਤੋਂ ਬਾਅਦ ਸਹੁਰੇ ਨੇ ਨੂੰਹ ਨੂੰ ਧੀ ਵਾਂਗ ਪਾਲਿਆ। ਉਸ ਨੂੰ ਦੁਬਾਰਾ ਵਿਆਹ ਕਰਨ ਲਈ ਮਨਾ ਲਿਆ। ਨੂੰਹ ਦੇ ਮੰਨਣ 'ਤੇ ਉਨ੍ਹਾਂ ਨੇ ਰਿਸ਼ਤਿਆਂ ਦੀ ਭਾਲ ਕੀਤੀ ਅਤੇ ਧੂਮ-ਧਾਮ ਨਾਲ ਦੁਬਾਰਾ ਵਿਆਹ ਕਰਵਾ ਲਿਆ। ਧੀ ਵਾਂਗ ਕੰਨਿਆ ਦਾਨ ਕਰਕੇ ਘਰ ਵਿਦਾ ਕੀਤਾ। ਇੰਨਾ ਹੀ ਨਹੀਂ, ਨੂੰਹ ਨੂੰ ਲੱਖਾਂ ਰੁਪਏ ਦੀ ਕਾਰ ਅਤੇ ਸਾਮਾਨ ਵੀ ਗਿਫਟ ਕੀਤਾ ਗਿਆ। ਨੂੰਹ ਨੂੰ ਧੀ ਵਰਗਾ ਪਿਆਰ ਦੇ ਕੇ ਨਿਵੇਕਲੀ ਮਿਸਾਲ ਪੇਸ਼ ਕੀਤੀ। ਮਾਮਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਬਡਗਾਓਂ ਕਸਬੇ ਦੇ ਸਾਵੰਤ ਖੇੜੀ ਪਿੰਡ ਦਾ ਹੈ।