Home » photogallery » national » FEMALE DENTIST STARTED GYM FOR FITNESS WON MISS CHANDIGARH TITLE KS

Inspiration: ਮਹਿਲਾ ਡਾਕਟਰ ਨੇ ਫਿਟਨੈਸ ਲਈ ਸ਼ੁਰੂ ਕੀਤਾ ਸੀ ਜ਼ਿੰਮ, 2 ਵਾਰ ਜਿੱਤਿਆ ਮਿਸ ਚੰਡੀਗੜ੍ਹ ਖਿਤਾਬ

Chandigarh Body Builders: ਅਮਿਕਾ ਨੇ ਦੱਸਿਆ ਕਿ ਉਹ 8 ਤੋਂ 9 ਮੁਕਾਬਲਿਆਂ ਵਿੱਚ ਭਾਗ ਲੈ ਚੁੱਕੀ ਹੈ। ਉਹ ਇੱਕ ਵਾਰ ਮਿਸ ਅੰਬਾਲਾ ਅਤੇ ਦੋ ਵਾਰ ਮਿਸ ਚੰਡੀਗੜ੍ਹ ਰਹਿ ਚੁੱਕੀ ਹੈ।

  • |